ਨੋਟਸ ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਅਕਾਦਮਿਕ ਇਮਾਨਦਾਰੀ ਨੂੰ ਖ਼ਤਰੇ ਵਿੱਚ ਪਾਉਂਦੀਆਂ ਹਨ, ਅਤੇ ਉਹ ਵਿਦਿਆਰਥੀਆਂ ਨੂੰ ਅਪਰਾਧੀਆਂ ਦੇ ਸੰਪਰਕ ਵਿੱਚ ਲਿਆਉਂਦੀਆਂ ਹਨ। ਖੋਜ1 ਦਿਖਾਉਂਦੀ ਹੈ ਕਿ ਇਹਨਾਂ ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਦੇ ਸੰਚਾਲਕ ਵਿਦਿਆਰਥੀ ਦੀ ਯੂਨੀਵਰਸਿਟੀ ਜਾਂ ਭਵਿੱਖ ਦੇ ਰੁਜ਼ਗਾਰਦਾਤਾ ਨੂੰ ਵਿਦਿਆਰਥੀ ਦੀ ਧੋਖਾਧੜੀ ਬਾਰੇ ਸੂਚਿਤ ਕਰਨ
ਇੱਥੇ ਅਕਾਦਮਿਕ ਇਮਾਨਦਾਰੀ ਬਾਰੇ ਕੁੱਝ ਆਮ ਸਵਾਲ ਹਨ। ਉਨ੍ਹਾਂ ਦੇ ਜਵਾਬ ਆਮ ਜਾਣਕਾਰੀ ਪ੍ਰਦਾਨ ਕਰਦੇ ਹਨ, ਅਤੇ TEQSA ਵਿਦਿਆਰਥੀਆਂ ਨੂੰ ਉਹਨਾਂ ਅਤੇ ਉਹਨਾਂ ਦੇ ਹਾਲਾਤਾਂ ਨਾਲ ਸੰਬੰਧਿਤ ਵਧੇਰੇ ਜਾਣਕਾਰੀ ਲਈ ਉਹਨਾਂ ਦੀ ਸੰਸਥਾ ਨਾਲ ਗੱਲ ਕਰਨ ਲਈ ਉਤਸ਼ਾਹਿਤ ਕਰਦਾ ਹੈ।
ਜੇ ਮੈਂ ਧੋਖਾਧੜੀ ਕਰਾਂਗਾ ਤਾਂ ਕੀ ਮੈਂ ਫੜਿਆ ਜਾਵਾਂਗਾ?